1. ਹਲਦੀ ਘਾਟੀ ਦਾ ਯੁੱਧ ਕਦੋਂ ਹੋਇਆ ਸੀ ?
Explain:- ਅਕਬਰ ਅਤੇ ਮਹਾਰਾਣਾ ਪ੍ਰਤਾਪ ਵਿੱਚ ਇਹ ਯੁੱਧ ਹੋਇਆ ਸੀ ।
2. ਸ਼ਿਵਾਜੀ ਨੇ ਛਤਰਪਤੀ ਦੀ ਉਪਾਧੀ ਕਦੋਂ ਧਾਰਨ ਕੀਤੀ ?
3. ਤਰਾਇਨ ਦੇ ਪਹਿਲੇ ਯੁੱਧ ਵਿੱਚ ਕਿਸਦੀ ਹਾਰ ਹੋਈ ?
4. ਦਾਸ ਸ਼ਾਸਕ ਕੁਤਬੁੱਦੀਨ ਨੂੰ ਕਿਥੇ ਦਫ਼ਨਾਇਆ ਗਿਆ ?
Explain:- ਕੁਤਬੁੱਦੀਨ ਦੀ ਮੌਤ 1210 ਈਸਵੀ ਨੂੰ ਲਾਹੌਰ ਵਿੱਚ ਚੌਗਾਨ ਖੇਡਦੇ ਹੋਈ ਸੀ ।
5. ਬਾਬਰ ਦਾ ਮਕਬਰਾ ਕਿਥੇ ਹੈ ?
6. ਹੁਮਾਯੂੰ ਦੀ ਮੌਤ ਕਿਸ ਤਰ੍ਹਾਂ ਹੋਈ?
Explain:- ਹੁਮਾਯੂੰ ਦੀ ਮੌਤ 1556 ਈਸਵੀ ਦੀਨ-ਏ-ਪਨਾਹ ਮਹਲ ਦੀਆਂ ਪੌੜੀਆਂ ਤੋਂ ਡਿੱਗਣ ਨਾਲ ਹੋਈ ਸੀ।
7. ਸ਼ੇਰ ਸ਼ਾਹ ਸੂਰੀ ਦੀ ਮੌਤ ਕਿਸ ਜਗ੍ਹਾ ਹੋਈ?
Explain:- ਕਾਲਿੰਜਰ ਦੇ ਘੇਰੇ ਵਿੱਚ ਅਚਾਨਕ ਬਾਰੂਦ ਫਟਣ ਨਾਲ ਸ਼ੇਰ ਸ਼ਾਹ ਸੂਰੀ ਦੀ ਮੌਤ ਹੋਈ ਸੀ ।
8. ਦੀਵਾਨ-ਏ-ਰਸਾਲਤ ਕਿਸ ਵਿਭਾਗ ਨੂੰ ਕਿਹਾ ਜਾਂਦਾ ਸੀ?
9. ਅਕਬਰ ਦੀ ਮਾਂ ਦਾ ਨਾਮ ਕੀ ਸੀ?
10. ਨੂਰਜਹਾਂ ਦਾ ਅਸਲੀ ਨਾਂ ਕੀ ਸੀ ?
0 Comments