MCQ'S on First Anglo Sikh War

 



1. ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਸੀ?





ANSWER= (B) 25 ਅਪ੍ਰੈਲ 1809 ਈ:

 

2. ਅੰਮ੍ਰਿਤਸਰ ਦੀ ਸੰਧੀ ਦੇ ਅਨੁਸਾਰ ਕਿਹੜੀ ਨਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪੂਰਬੀ ਸਰਹੱਦ ਬਣੀ?





ANSWER= (D) ਸਤਲੁਜ

 

3. ਪਹਿਲੇ ਐਂਗਲੋ ਸਿੱਖ ਯੁੱਧ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ?





ANSWER= (C) ਲਾਰਡ ਹਾਰਡਿੰਗ

 

4. ਸ਼ਾਮ ਸਿੰਘ ਅਟਾਰੀ ਵਾਲਾ ਕਿਹੜੀ ਜੰਗ ਵਿੱਚ ਸ਼ਹੀਦ ਹੋਏ ਸੀ?





ANSWER= (A) ਸਭਰਾਓਂ

 

5. ਮੇਜਰ ਬਰਾਡਫੁੱਟ ਕੌਣ ਸੀ?





ANSWER= (B) ਲੁਧਿਆਣਾ ਦਾ ਬ੍ਰਿਟਿਸ਼ ਏਜੰਟ

 

6. ਬੱਦੋਵਾਲ ਦੀ ਲੜਾਈ ਵਿੱਚ ਸਿੱਖ ਸੈਨਾ ਦਾ ਕਮਾਂਡਰ ਕੌਣ ਸੀ?





ANSWER= (c) ਰਣਜੋਧ ਸਿੰਘ ਮਜੀਠਿਆ

 

7. ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਲਾਹੌਰ ਰਾਜ ਦਾ ਪ੍ਰਧਾਨ ਸੈਨਾਪਤੀ ਕੌਣ ਸੀ?





ANSWER= (B) ਤੇਜ ਸਿੰਘ

 

8. ਲਾਹੌਰ ਦੀ ਦੋ ਸੰਧੀਆਂ ਦੀਆਂ ਮਿਤੀਆਂ ਕੀ ਸਨ?





ANSWER= (A) 9 ਤੇ 11 ਮਾਰਚ

 

9. ਲਾਰਡ ਹਾਰਡਿੰਗ ਕਦੋਂ ਤੋਂ ਕਦੋਂ ਤੱਕ ਭਾਰਤ ਦਾ ਗਵਰਨਰ ਜਨਰਲ ਰਿਹਾ?





ANSWER= (B) 1844-48

 

10. ਫਿਰੋਜ਼ਸ਼ਾਹ ਦੀ ਲੜਾਈ ਵਿਚ ਬ੍ਰਿਟਿਸ਼ ਸੈਨਾ ਦੀ ਅਗਵਾਈ ਕੌਣ ਕਰ ਰਿਹਾ ਸੀ?





ANSWER= (D) ਹਿਊਗ ਗਫ਼

 

11. ਮੁਦਕੀ ਦੀ ਲੜਾਈ ਕਦੋਂ ਹੋਈ?





ANSWER= (A) 18 ਦਸੰਬਰ 1845

 

12. ਫਿਰੋਜ਼ਹਾਹ ਦੀ ਲੜਾਈ ਕਦੋਂ ਹੋਈ?





ANSWER= (B) 21 ਦਸੰਬਰ 1845

 

13. ਬੱਦੋਵਾਲ ਦੀ ਲੜਾਈ ਕਦੋਂ ਹੋਈ?





ANSWER= (C) 21 ਜਨਵਰੀ 1846

 

14. ਅਲੀਵਾਲ ਦੀ ਲੜਾਈ ਕਦੋਂ ਹੋਈ?





ANSWER= (D) 28 ਜਨਵਰੀ 1846

 

15. ਲਾਹੌਰ ਦੀ ਪਹਿਲੀ ਸੰਧੀ ਵਿੱਚ ਅੰਗਰੇਜ਼ਾਂ ਨੇ ਕਿੰਨੀ ਰਾਸ਼ੀ ਹਰਜਾਨੇ ਵਜੋਂ ਲਾਹੌਰ ਰਾਜ ਤੋਂ ਮੰਗੀ?





ANSWER= (B) 1½ ਕਰੋੜ

Post a Comment

0 Comments