ਖ਼ਿਰਾਜ
ਮੱਧਕਾਲ ਪ੍ਰਸ਼ਾਸ਼ਨਿਕ ਵਿਵਸਥਾ ਵਿੱਚ ਸਰਕਾਰ ਦੁਆਰਾ ਜ਼ਜੀਆ, ਜਕਾਤ, ਖ਼ਮਸ ਆਦਿ ਕਈ ਕੇਂਦਰੀ ਕਰ ਲਗਾਏ ਜਾਂਦੇ ਸਨ। ਇਨ੍ਹਾਂ ਕਰਾਂ ਵਿੱਚੋਂ ਸਰਵਪ੍ਰਮੁੱਖ ਜਾਂ ਮਹਤਵਪੂਰਣ ਕਰ ਖ਼ਿਰਾਜ ਸੀ , ਜੋ ਕਿ ਰਾਜ ਨੂੰ ਉਸਦੀ ਆਮਦਨ ਦਾ ਇੱਕ ਬਹੁਤ ਭਾਗ ਉਪਲੱਬਧ ਕਰਵਾਉਂਦਾ ਸੀ । ਸਿੱਟੇ ਵਜੋਂ ਇਹ ਸੁਭਾਵਿਕ ਹੀ ਸੀ ਕਿ ਮੱਧਕਾਲੀਨ ਭਾਰਤ ਵਿੱਚ ਖ਼ਿਰਾਜ ਭੂਮੀ ਉੱਧਰ ਲਾਗੂ ਨਹੀਂ ਸੀ ਬਲਕਿ ਉਸ ਭੂਮੀ ਤੋਂ ਪ੍ਰਾਪਤ ਉਪਜ ਉੱਪਰ ਲਗਾਇਆ ਗਿਆ ਕਰ ਹੁੰਦਾ ਸੀ। ਖ਼ਿਰਾਜ ਗੈਰ ਮੁਸਲਮਾਨ ਕਿਸਾਨਾਂ ਤੋਂ ਹੀ ਵਸੂਲ ਕੀਤਾ ਜਾਂਦਾ ਸੀ | ਖ਼ਿਰਾਜ ਦੀ ਵਸੂਲੀ ਸਰਕਾਰੀ ਤੌਰ ਤੇ ਸਿੱਧੀ ਵੀ ਹੋ ਸਕਦੀ ਸੀ ਅਤੇ ਜਾਗੀਰਦਾਰਾਂ, ਇਜ਼ਾਰੇਦਾਰਾਂ ਜਾਂ ਇਕਤਾਦਾਰਾਂ ਰਾਹੀਂ ਵੀ ਹੋ ਸਕਦੀ ਸੀ।
Kharaj
In the medieval administrative system, many central taxes like Jazia, Zakat, Khums etc. were levied by the government. The most important of these taxes was Kharaj tax , which provided a large portion of the state's revenue. As a result, it was only natural that in medieval India the Kharaj land was not enforced there but was taxed on the produce from that land. Kharaj was collected only from Non-Muslim farmers. Collection of Kharaj could be done directly by the government and also through Jagirdars,Iktadars or Ijaradars.
0 Comments